DETAILS, FICTION AND PUNJABI STATUS

Details, Fiction and punjabi status

Details, Fiction and punjabi status

Blog Article

ਕਿਸੇ ਦੇ?ਚੇਲੇ ਬਣਕੇ ਮਸ਼ਹੂਰ ਨੀ ਹੋਏ ਪੁੱਤ??ਯਾਰ ਬਦਨਾਮ ਵੀ ਆ ਤਾਂ ਆਵਦੇ ਨਾਮ ਕਰਕੇ

ਇੱਕ ਪਾਸੇ ਕਰੂ ਗੱਲ, ਜੱਟ ਸਾਂਝਿਆਂ ਚੌ ਹੈਣੀ?

ਲੋਕ ਅੱਜ ਕੱਲ ਚੰਗੇ ਦਿਲ ਨੀ…ਚੰਗੇ ਦਿਨ ? ਦੇਖਦੇ ਨੇ……

ਵੇਖ ਤਰੱਕੀ ਵਾਹ ਵਾਹ ਕਰਦੇ, ਅੰਦਰੋਂ ਅੰਦਰੀ ਹਿੱਲਦੇ ਨੇ।

ਗੱਲ ਮਿੱਤਰਾ ਦੀ ਡਾਂਗ ਵਰਗੀ ਕਾਲਜੇ ਚ ਠਾਹ ਵੱਜਦੀ

ਅਸੀਂ ਇਸ਼ਕ ਦੇ ਵੈਰੀ ਆਪ ਹੋਏ ਤੇ ਖੁਦ ਨੂੰ ਜ਼ਹਿਰ ਖੁਵਾ ਬੈਠੇ

ਚਾਹਾਂ ਅਤੇ ਸਲਾਹਾਂ ਸੱਜਣਾ ਅਸੀਂ ਆਪਣਿਆਂ ਤੋਂ ਹੀ ਲੈਂਦੇ ਆ….

ਰਿਸ਼ਤਾ ਉਸਦੇ ਨਾਲ ਜੋੜੋ ਜੋ ਨਿਭਾਣ ਦੀ ਔਕਾਤ ਰਖਦਾ ਹੋਵੈ

ਧਰਮ ਦੇ ਚਸ਼ਮੇ ਨਾਲ ਜੋ ਦਿੱਖ ਰਹੀ ਹੈ ਸੁਨਹਿਰੀ ਗੁਜਰਗਾਹ

ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ

ਅਸੂਲਾਂ ਦੀ ਜਿੰਦਗੀ punjabi status ?? ਜਿਉਣੇ ਆਂ ਮਿੱਤਰਾ..ਤਗੜਾ ? ਜਾਂ ਮਾੜਾ ਦੇਖ ਕਦੇ ? ਬਦਲੇ ਨੀ…..

ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ, ਰਾਹ ਬਦਲੇ ਨੇ, ਤੋਰ ਨਹੀਂ.! ??

ਕਿਉਂਕਿ ਵਾਰ-ਵਾਰ ਮੰਗਣ ਦੇ ਨਾਲ ਭੀਖ ਮਿਲਦੀ ਹੈ

ਅਸੀਂ ਬੱਲਿਆ ਨਾ ਗਾਹਕ ਗੋਰੇ ਚੰਮ ਦੇ ਨਾ ਹੀ ਜਿਸਮਾਂ ਦੀ ਭੁੱਖ ਰੱਖੀ ਆ??

Report this page